ਜੋ ਕੁਝ ਪੱਲੇ ਆ ਰੱਬ ਜਾਣਦਾ
ਦਖਾਵਾ ਕਰਨ ਦੀ ਆਦਤ ਨੀ
att punjabi status
ਜਿਸ ਦੁਨੀਆ ਲਈ ਤੁਸੀ ਮੈਨੂੰ ਅੱਜ ਠੁਕਰਾਇਆ,
ਉਸ ਦੁਨੀਆ ਨੂੰ ਮੈ ਤੇਰੇ ਲਈ ਮੁੱਦਤਾਂ ਪਹਿਲਾਂ ਹੀ ਠੁਕਰਾ ਦਿੱਤਾ ਸੀ
ਜ਼ਿਕਰ ਨਾ ਕਿਤਾ ਜਾਵੇ ਓਹਦਾ ਓਸਦੀ ਹੱਰ ਇੱਕ ਗਲ਼ ਨੂੰ ਭੁਲਾਇਆਂ ਜਾਵੇ
ਓਹਨੂੰ ਭੁਲੇਖਾ ਹੈ ਬਿਨਾਂ ਮਰ ਜਾਣਗੇ ਓਹਦੇ ਓਹਨੂੰ ਭੁਲਾ ਕੇ ਐਹ ਵੇਹਮ ਵੀ ਕਡਿਆ ਜਾਵੇ
ਹੁਣ ਫ਼ਰਕ ਨੀ ਪੇਂਦਾ ਛੱਡ ਜਾਂਣਦੇ ਕਿਸੇ ਦੇ
ਦੁਖ ਹੁਣ ਬਹੁਤ ਜੱਰ ਲਏ ਕਿਸੇ ਹੋਰ ਦੇ ਹਿੱਸੇ ਦੇ
ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ,
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ
ਔਕਾਤ ਵਿੱਚ ਰੱਖੀ ਮਾਲਕਾ
ਹਵਾ ਵਿੱਚ ਤਾ ਬਹੁਤੇ ਫਿਰਦੇ ਨੇ
ਔਕਾਤ ਵਿੱਚ ਰੱਖੀ ਮਾਲਕਾ
ਹਵਾ ਵਿੱਚ ਤਾਂ ਬਹੁਤੇ ਫਿਰਦੇ ਨੇ
ਮਿਲਣਾ ਨੀ ਮੇਨੂੰ ਪਤਾ ਤੂੰ ਪਰ ਖੁਆਬਾਂ ਵਿੱਚ ਤਾਂ ਕੋਈ ਬੰਦਿਸ਼ ਨਹੀਂ
ਹਰ ਚਾਹ ਤੇਰੇ ਅੱਗੇ ਫਿਕੈ ਜਿਹੇ ਏਹ ਦਿਲ ਦੀ ਖੁਆਇਸ਼ ਮੇਰੀ ਕੋਈ ਰੰਜੀਸ਼ਨ ਨਹੀਂ
ਮਨੁੱਖਤਾ ਦਾ ਅਸਲੀ ਰੂਪ ਸ਼ਾਂਤਮਈ ਹਿਰਦੇ ਵਿਚ ਹੈ, ਅਸ਼ਾਂਤ ਮਨ ਵਿੱਚ ਨਹੀਂ।
Kahlil Gibran
ਚੰਨਾ ਵੇ ਮੈਨੂੰ ਤੈਥੋਂ ਵਧ ਕੇ
ਦੁਨੀਆਂ ਤੇ ਪਿਆਰਾ ਕੋਈ ਨਾ.,
ਜਿਹਦੇ ਚੋ ਤੇਰਾ ਮੁੱਖ ਨਾ ਦਿਸੇ
ਐਸਾ ਅੰਬਰਾਂ ਤੇ ਤਾਰਾ ਕੋਈ ਨਾ !!
ਜੋ ਸੱਚ ਦੇ ਰਸਤੇ ਤੇ ਚਲਦੇ ਨੇਂ
ਉਹ ਅਕਸਰ ਹੌਲੀ ਹੌਲੀ ਚੱਲਦੇ ਨੇਂ
ਕੁਜ਼ ਅੱਖਾਂ ਨੂੰ ਸਿਰਫ ਸੁਪਨੇ ਨਸੀਬ ਹੁੰਦੇ ਨੇ,
ਜੋ ਦੇਖੇ ਤਾ ਜਾ ਸਕਦੇ ਨੇ , ਪਰ ਕਦੇ ਪੂਰੇ ਨਹੀਂ ਹੁੰਦੇ,,