ਜਿਸ ਦੁਨੀਆ ਲਈ ਤੁਸੀ ਮੈਨੂੰ ਅੱਜ ਠੁਕਰਾਇਆ- Punjabi Sad Status

by Sandeep Kaur

ਜਿਸ ਦੁਨੀਆ ਲਈ ਤੁਸੀ ਮੈਨੂੰ ਅੱਜ ਠੁਕਰਾਇਆ,

ਉਸ ਦੁਨੀਆ ਨੂੰ ਮੈ ਤੇਰੇ ਲਈ ਮੁੱਦਤਾਂ ਪਹਿਲਾਂ ਹੀ ਠੁਕਰਾ ਦਿੱਤਾ ਸੀ

You may also like