ਉਹ ਭਾਵੇਂ ਪਾਰਦਰਸ਼ੀ, ਸੰਦਲੀ ਨੀਲੀ, ਸੁਨਹਿਰੀ ਹੈ
ਨਦੀ ਦੀ ਤੋਰ ਦੱਸ ਦੇਂਦੀ ਹੈ ਉਹ ਕਿੰਨੀ ਕੁ ਗਹਿਰੀ ਹੈ
att punjabi status
ਹਕੀਕਤ ਨੂੰ ਮੈਂ ਬਿਆਨ ਕਰਾ
ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ
ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ
ਮੈ ਇਨਾਂ ਤੈਨੂੰ ਪਿਆਰ ਕਰਾ
ਮੈਂ ਤਨੋਂ ਹਾਂ ਆਪਦਾ ਪਰ ਮਨੋਂ ਹਾਂ ਹੋਰ ਦਾ
ਮਨ ਤੇਰੇ ਦੀ ਐ ਮਨਾਂ ਮੈਂ ਕਹਿ ਦਿਆਂ ਜਾਂ ਨਾ ਕਹਾਂਉਂਕਾਰਪ੍ਰੀਤ
ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ,|
ਸਾਡੇ ਸਕੇ ਮੁਰਦੇ ਵੀ ਇੱਕ ਥਾਂ ਨਹੀਂ ਜਲਾਉਂਦੇ।ਲਾਲ ਸਿੰਘ ਦਿਲ
ਹਰ ਕਿਸੇ ਵਿੱਚੋਂ ਤੈਨੂੰ ਕਿਉ ਲੱਭਾ ਮੈਂ
ਹਰ ਕਿਸੇ ਵਰਗਾ ਥੋੜਾ ਤੂੰ
ਸਫਲਤਾਵਾਂ, ਮੁਸ਼ਕਿਲਾਂ ਦੇ ਅਨੁਪਾਤ ਵਿਚ ਹੀ ਮਹੱਤਵਪੂਰਨ ਹੁੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
ਚਲੋ ਹੁਣ ਫ਼ਾਲਤੂ ਚੀਜ਼ਾਂ ਦਾ ਰੂਹ ਤੋਂ ਭਾਰ ਲਾਹ ਦੇਈਏਉਂਕਾਰਪ੍ਰੀਤ
ਦਹਿਕਦੇ ਅੰਗਿਆਰਾਂ ‘ਤੇ ਸੌਂਦੇ ਰਹੇ ਨੇ ਲੋਕ।
ਇਸ ਤਰ੍ਹਾਂ ਵੀ ਰਾਤ ਰੁਸ਼ਨਾਉਂਦੇ ਰਹੇ ਨੇ ਲੋਕ।ਅਵਤਾਰ ਪਾਸ਼
ਅਕਲਾਂ ਦੇ ਕੱਚੇ ਆ ਪਰ ਦਿਲ ਦੇ ਸੱਚੇ ਆ ਉਂਝ ਕਰੀਏ
ਲੱਖ ਮਖੋਲ ਭਾਵੇ ਪਰ ਯਾਰੀਆਂ ਦੇ ਪੱਕੇ ਆ
ਮੈਨੂੰ ਆਪਣੇ ਯਾਰ ਦੇ ਇਸ਼ਕ ’ਚੋਂ ਹੀ ਸਭ ਮਿਲ ਗਏ
ਤੂੰ ਜੋ ਭਾਲੇਂ ਜਾ ਕੇ ਮੱਕੇ, ਰੰਗ-ਖੁਸ਼ਬੂ-ਰੌਸ਼ਨੀਇੰਦਰਜੀਤ ਹਸਨਪੁਰੀ
ਕਿੰਨਾ ਬੋਝ ਹੁੰਦਾ ਏ ਇੰਤਜਾਰਾਂ ਦਾ,
ਸਬਰ ਕਰਨ ਵਾਲਿਆਂ ਤੋਂ ਪੁੱਛੀ
ਜਿਸ ਨੇ ਆਤਮ-ਵਿਸ਼ਵਾਸ ਗੁਆ ਲਿਆ ਹੈ, ਉਸ ਕੋਲ ਗੁਆਉਣ ਲਈ ਬਚਿਆ ਹੀ ਕੁਝ ਨਹੀਂ ਹੁੰਦਾ।
ਨਰਿੰਦਰ ਸਿੰਘ ਕਪੂਰ