ਉਹ ਭਾਵੇਂ ਪਾਰਦਰਸ਼ੀ

by Sandeep Kaur

ਉਹ ਭਾਵੇਂ ਪਾਰਦਰਸ਼ੀ, ਸੰਦਲੀ ਨੀਲੀ, ਸੁਨਹਿਰੀ ਹੈ
ਨਦੀ ਦੀ ਤੋਰ ਦੱਸ ਦੇਂਦੀ ਹੈ ਉਹ ਕਿੰਨੀ ਕੁ ਗਹਿਰੀ ਹੈ

ਸਤੀਸ਼ ਗੁਲਾਟੀ

You may also like