ਮੇਰੇ ਮੰਮੀ ਡੈਡੀ ਹਮੇਸਾ ਨਿੱਕੀ ਨਿੱਕੀ ਗੱਲ ਤੇ ਨੋਕ-ਝੋਕ ਕਰਦੇ ਰਹਿੰਦੇ ਹਨ। ਕਈ ਵਾਰ ਤਾਂ ਮੰਮੀ ਖਿੱਝ ਕੇ ਕਹਿ ਦਿੰਦੇ ਹਨ ਕਿ ਫੇਰ ਛੱਡੋ ਮੇਰਾ ਖਹਿੜਾ ਪਰ ਡੈਡੀ ਅੱਗੋ ਹੱਸ ਕੇ ਕਹਿ ਦਿੰਦੇ ਹਨ ਕਿ ਲਾਂਵਾਂ ਨਾਲ ਵਿਆਹੀਆਂ ਕਦੇ ਛੱਡੀ…