ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਦੇ ਬਾਪੂ ਪਿਤਾ ਕਲਿਆਣ ਦਾਸ ਜੀ ਜਦ ਬਜ਼ੁਰਗ ਹੋ ਗਏ ਤਾਂ ਉਨਾੑਂ ਨੇ ਬਿਰਧ ਅਵਸਥਾ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਜੋਦੜੀ ਕੀਤੀ, "ਹੇ ਨਾਨਕ ! ਤੁਸੀਂ ਜੋਗੀ-ਜੰਗਮ,ਬਾ੍ਹਮਣਾਂ ਨੂੰ ਤਾਰਿਆ,ਜੰਗਲਾਂ ਵਿਚ ਭਟਕਦੇ…