ਸਾਡੀ ਚੁੱਪ ਨੂੰ

by Sandeep Kaur

ਸਾਡੀ ਚੁੱਪ ਨੂੰ ਕਦੇ ਬੇਵਸੀ ਨਾ ਸਮਝੀ

ਸਾਨੂੰ ਬੋਲਣਾ ਵੀ ਆਉਂਦਾ ਤੇ ਰੋਲਣਾ ਵੀ

You may also like