ਲਫ਼ਜ਼ਾਂ ਦੇ ਵੀ

by Sandeep Kaur

ਲਫ਼ਜ਼ਾਂ ਦੇ ਵੀ ਜਾਇਕੇ ਹੁੰਦੇ ਨੇਂ

ਪਰੋਸਣ ਤੋਂ ਪਹਿਲਾਂ ਚੱਖ ਲੈਣੇ ਚਾਹੀਦੇ ਨੇਂ

You may also like