ਜ਼ੋ ਪਰਿੰਦੇ ਸਾਨੂੰ

by Sandeep Kaur

ਜ਼ੋ ਪਰਿੰਦੇ ਸਾਨੂੰ ਦੇਖ ਕੇ ਉੱਡਣਾ ਸਿੱਖੇ

ਓਹਨਾਂ ਨੂੰ ਗ਼ਲਤਫਹਿਮੀ ਆ ਕਿ

ਓਹ ਸਾਥੋਂ ਉੱਚਾ ਉੱਡ ਲੈਣਗੇ

You may also like