ਚੁੱਪ ਹਾਂ ਕਿਉਂਕਿ

by Sandeep Kaur

ਚੁੱਪ ਹਾਂ ਕਿਉਂਕਿ ਇਹ ਮੇਰੀ ਸ਼ਰਾਫ਼ਤ ਆ

ਨਹੀਂ ਤਾਂ ਕੁੱਝ ਲੋਕਾਂ ਲਈ ਤਾਂ ਮੇਰਾ ਗੁੱਸਾ ਹੀ ਆਫ਼ਤ ਆ

You may also like