ਇਕ ਅਸੂਲ ਜਿੰਦਗੀ ਚ ਦੱਬੀ ਜਾਨੇ ਆ

by Sandeep Kaur

ਇਕ ਅਸੂਲ ਜਿੰਦਗੀ ਚ ਦੱਬੀ ਜਾਨੇ ਆ,

ਅੱਧੀ ਅਵਾਜ ਤੇ ਜਿਹੜੇ ਦੇਣ ਹੁੰਗਾਰਾ।

ਐਸੇ ਯਾਰ ਰੱਖ ਲੈਣੇ।

ਤੇ ਬਾਕੀਆਂ ਨੂੰ ਪਰਖ ਕੇ ਛੱਡੀ ਜਾਨੇ ਆ

You may also like