ਇਕੱਠੇ ਕਰ ਲਾਵਾਂਗੇ

by Sandeep Kaur

ਇਕੱਠੇ ਕਰ ਲਾਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ

ਉੱਡਾਂਗੇ ਜਰੂਰ ਸਾਫ ਹੋ ਲੈਣ ਦੇ ਅਸਮਾਨਾਂ ਨੂੰ

You may also like