ਸਾਡੀਆਂ ਅਫਵਾਵਾਂ ਦੇ

by Sandeep Kaur

ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉੱਠਦੇ ਨੇਂ

ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ

You may also like