440
ਹੈ ਪਿਆਸ ਤਾਂ ਸਾਦੇ ਪਾਣੀ ਦੀ, ਇਸ ਸਾਦ ਮੁਰਾਦੀ ਤ੍ਰਿਪਤੀ ਲਈ
ਤੂੰ ਨਾ ਦੇ ‘ਠੰਡੇ’ ਤੱਤੜੀ ਨੂੰ, ਘੁਟ ਹੰਝੂਆਂ ਦੇ ਹੀ ਭਰ ਲਾਂਗੇ