ਹੁਣ ਨਾ ਉਸ ਨੇ

by Sandeep Kaur

ਹੁਣ ਨਾ ਉਸ ਨੇ ਮੁੜ ਕੇ ਆਉਣਾ ਇਉਂ ਨਾ ਵਕਤ ਗੁਆ
ਇਕ ਵਾਰੀ ਜੋ ਪਾਣੀ ਪੁਲ ਦੇ ਹੇਠੋਂ ਗੁਜ਼ਰ ਗਿਆ

ਜੰਗ ਬਹਾਦਰ ਸਿੰਘ ਘੁੰਮਣ

You may also like