ਸੱਜਣ ਤਾਂ

by Sandeep Kaur

ਸੱਜਣ ਤਾਂ ਦਰਿਆਵਾਂ ਵਰਗੇ ਹੁੰਦੇ ਨੇ।
ਆਉਂਦੇ ਜਾਂਦੇ ਸਾਹਵਾਂ ਵਰਗੇ ਹੁੰਦੇ ਨੇ।

ਰਾਵੀ ਕਿਰਨ

You may also like