ਸੌਖਾ ਏ

by Sandeep Kaur

ਸੌਖਾ ਏ ਵਿਛੋੜਾ ਵੀ ਮਿਲਣਾ ਵੀ ਖਰੀ ਮੁਸ਼ਕਿਲ।
ਜਿੱਧਰ ਵੀ ਨਜ਼ਰ ਕੀਤੀ ਓਧਰ ਹੀ ਧਰੀ ਮੁਸ਼ਕਿਲ।

ਉਸਤਾਦ ਬਰਕਤ ਰਾਮ ਯੁਮਨ

You may also like