ਸਿੱਖ ਲੈਂਦਾ ਤਰਨ

by Sandeep Kaur

ਸਿੱਖ ਲੈਂਦਾ ਤਰਨ ਦੀ ਤਰਕੀਬ ਜੇ ਹੁੰਦਾ ਪਤਾ,
ਇੱਕ ਨਦੀ ਦੇ ਨੈਣ ਮੇਰੇ ਲਈ ਸਮੁੰਦਰ ਹੋਣਗੇ।

ਰਣਜੀਤ ਸਰਾਂਵਾਲੀ

You may also like