ਸਿਵੇ ਵਿਚ ਬਾਲ ਕੇ

by Sandeep Kaur

ਸਿਵੇ ਵਿਚ ਬਾਲ ਕੇ ਤੂੰ ਰਾਖ ਕਰ ਚਲਿਆਂ ਤਾਂ ਕੀ ਹੋਇਆ
ਤੇਰੇ ਘਰ ਪਹੁੰਚਦੇ ਸਰਦਲ ਤੇ ਬੈਠਾ ਮੁਸਕ੍ਰਾਵਾਂਗਾ

ਕੁਲਵਿੰਦਰ

You may also like