ਸਾਡੇ ਸ਼ਹਿਰ ਵਿਚ

by Sandeep Kaur

ਸਾਡੇ ਸ਼ਹਿਰ ਵਿਚ ਪੈ ਗਿਆ ਸੁਗੰਧੀਆਂ ਦਾ ਕਾਲ
ਸਾਡੇ ਸ਼ਹਿਰ ‘ਚੋਂ ਦੀ ਲੰਘ ਜਾ ਹਵਾ ਬਣ ਕੇ

ਸੁਜਾਤਾ ਰਿਸ਼ੀ

You may also like