ਸਾਡੇ ਨਾਲ ਸਵੇਰ

by Sandeep Kaur

ਸਾਡੇ ਨਾਲ ਸਵੇਰ ਦੀ ਸੱਧਰ ਕੀ ਦਾ ਕੀ ਕੁਝ ਕਰ ਗਈ ਏ।
ਜਿਉਂ ਜਿਉਂ ਸੂਰਜ ਸਿਰ ‘ਤੇ ਆਇਆ ਸੱਧਰ ਸਾਡੀ ਠਰ ਗਈ ਏ।

ਰਿਆਜ਼ ਅਹਿਮਦ ਸ਼ਾਦ (ਪਾਕਿਸਤਾਨ)

You may also like