ਸ਼ੀਸ਼ਿਆਂ ਵਿੱਚ

by Sandeep Kaur

ਸ਼ੀਸ਼ਿਆਂ ਵਿੱਚ ਢਲ ਗਏ, ਕੈਸਾ ਗਜ਼ਬ ਹੈ ਢਾਹ ਲਿਆ।
ਚਿਹਰਿਆਂ ਨਾਲ ਨਿਭਦਿਆਂ, ਆਪਣਾ ਹੀ ਅਕਸ ਗੁਆ ਲਿਆ।

ਅਰਤਿੰਦਰ ਸੰਧੂ

You may also like