ਸਹਿਮ ਕੇ ਤੂਫ਼ਾਨ

by Sandeep Kaur

ਸਹਿਮ ਕੇ ਤੂਫ਼ਾਨ ਤੋਂ ਜੋ ਆਲ੍ਹਣੀਂ ਦੁਬਕੇ ਰਹੇ,
ਅਰਥ ਕੀ ਉਹਨਾਂ ਲਈ ਰੱਖਦੇ ਨੇ ਪਰਵਾਜ਼ਾਂ ਦੇ ਰੰਗ।

ਅਜਾਇਬ ਚਿੱਤਰਕਾਰ

You may also like