ਵਲਵਲੇ ਖ਼ਾਮੋਸ਼ ਰੀਝਾਂ

by Sandeep Kaur
punjabi shayari status

ਵਲਵਲੇ ਖ਼ਾਮੋਸ਼ ਰੀਝਾਂ ਹਨ ਉਦਾਸ ਤਾਲਾ ਕੌਣ ਮੁਖ ‘ਤੇ ਲਾ ਗਿਆ
ਫਿੱਕਾ ਫਿੱਕਾ ਜਾਪਦਾ ਤੇਰਾ ਸ਼ਬਾਬ ਬੁਝ ਗਿਆ ਦੀਵਾ ਹਨੇਰਾ ਛਾ ਗਿਆ

ਰਣਜੀਤ ਕਾਂਜਲਾ

You may also like