ਲੱਗੀ ਅੱਗ ਫਿਰਾਕ

by Sandeep Kaur

ਲੱਗੀ ਅੱਗ ਫਿਰਾਕ ਦੀ, ਵਿਚ ਸੀਨੇ
ਉੱਤੇ ਲੱਗੀ ਝੜੀ ਚਸ਼ਮੇ ਨਮ ਦੀ ਏ
ਦਿਲੀ ਸੋਜ ਅੰਦਰ, ਆਹੇ ਸਰਦ ਉਪਰ
ਵੇਖੋ ਅੰਗ ਉੱਤੇ ‘ ਬਰਫ਼ ਜੰਮਦੀ ਏ

ਵਜੀਰ ਚੰਦ ਉਲਫ਼ਤ’ ਲਾਹੌਰੀ

You may also like