333
ਲੱਗੀ ਅੱਗ ਫਿਰਾਕ ਦੀ, ਵਿਚ ਸੀਨੇ
ਉੱਤੇ ਲੱਗੀ ਝੜੀ ਚਸ਼ਮੇ ਨਮ ਦੀ ਏ
ਦਿਲੀ ਸੋਜ ਅੰਦਰ, ਆਹੇ ਸਰਦ ਉਪਰ
ਵੇਖੋ ਅੰਗ ਉੱਤੇ ‘ ਬਰਫ਼ ਜੰਮਦੀ ਏ