353
ਲੰਮੀ ਔੜ ਉਦਾਸੀ ਪਤਝੜ ਠੱਕਾ ਤੇ ਕੋਰਾ ਵੀ ਹੈ
ਇਸ ਮੌਸਮ ਵਿਚ ਸੂਲੀ ਚੜ੍ਹਿਆ ਇਕ ਸੂਰਜ ਮੇਰਾ ਵੀ ਹੈ
ਤੀਹਵੇਂ ਸਾਲ ਤੋਂ ਪਿਛੋਂ ਮੈਨੂੰ ਲਗਦਾ ਹੈ ਇਕਤਾਲੀਵਾਂ
ਇਹ ਸਨਮਾਨ ਮਿਲਣ ਵਿਚ ਤੇਰੇ ਗ਼ਮ ਦਾ ਕੁਝ ਹਿੱਸਾ ਵੀ ਹੈ