ਮੰਨ ਲੈਂਦੇ ਤਾਂ

by Sandeep Kaur

ਮੰਨ ਲੈਂਦੇ ਤਾਂ ਦੱਸੋ ਕੀਕਣ ਮੰਨ ਲੈਂਦੇ,
ਮੁਨਸਿਫ਼ ਤਾਂ ਮਕਤੂਲ ਨੂੰ ਕਾਤਿਲ ਕਹਿੰਦਾ ਸੀ।

ਜਸਪਾਲ ਘਈ

You may also like