ਮੰਜ਼ਿਲ ‘ਤੇ ਪੁੱਜ

by Sandeep Kaur

ਮੰਜ਼ਿਲ ‘ਤੇ ਪੁੱਜ ਗਏ ਜਦੋਂ ਰਹਿਬਰ ਕਈ ਮਿਲੇ
ਰਸਤਾ ਜਦੋ ਪਤਾ ਨ ਸੀ ਰਹਿਬਰ ਕੋਈ ਨ ਸੀ

ਦਾਦਰ ਪੰਡੋਰਵੀ

You may also like