ਮੌਸਮ ਨਾ ਗੁਜ਼ਰ

by Sandeep Kaur

ਮੌਸਮ ਨਾ ਗੁਜ਼ਰ ਜਾਵੇ, ਅਹਿਸਾਸ ਨਾ ਠਰ ਜਾਵੇ।
ਤੇਰਾ ਪਾਣੀ ਬਰਸਣ ਤਕ ਮੇਰੀ ਪਿਆਸ ਨਾ ਮਰ ਜਾਵੇ।

ਸੁਖਵਿੰਦਰ ਅੰਮ੍ਰਿਤ

You may also like