ਮੌਸਮਾਂ ਦੇ ਰਹਿਮ

by Sandeep Kaur

ਮੌਸਮਾਂ ਦੇ ਰਹਿਮ ਨੂੰ ਪਰਵਾਨ ਨਾ ਕੀਤਾ ਕਦੇ,
ਜੋ ਹਵਾਵਾਂ ਚੀਰਦੀ ਉਹ ਹੀ ਕਹਾਉਂਦੀ ਜ਼ਿੰਦਗੀ।

ਸੁਰਿੰਦਰ ਗੀਤ

You may also like