ਮੈਂ ਮਲ-ਮਲ ਕੇ ਤ੍ਰੇਲਾਂ

by Sandeep Kaur

ਮੈਂ ਮਲ-ਮਲ ਕੇ ਤ੍ਰੇਲਾਂ ਕਣਕ ਪਿੰਡਾ ਕੂਚਦੀ ਦੇਖੀ,
ਮੇਰੇ ਤੱਕਣ ‘ਤੇ ਉਸ ਦੇ ਮੁੱਖ ਆਉਂਦੀ ਸੰਗ ਨੂੰ ਤੱਕਿਆ।

ਅਵਤਾਰ ਪਾਸ਼

You may also like