360
ਮੈਂ ਜਾਣੀ ਹੈ ਕਹਾਣੀ ਹੁਣ, ਨਾ ਪੁੱਛਣ ਨੂੰ ਰਿਹਾ ਹੈ ਕੁੱਝ ,
ਤੇਰੀ ਚੁੰਨੀ ਦੀ, ਉਸ ਦੇ ਜ਼ਖ਼ਮ ਉੱਤੇ ਲੀਰ ਦੇਖ ਕੇ।