327
ਮੇਰੇ ਹੀ ਘਰ ਅੰਦਰ ਮੇਰਾ ਕਮਰਾ ਨਾ
ਨੌਕਰ ਵਾਂਗਰ ਮੈਂ ਗੈਰਿਜ ਵਿਚ ਰਹਿੰਦਾ ਹਾਂ
ਤਸੱਵਰ ‘ਚ ਆ ਮਿਲਾਂਗਾ ਹਾਜ਼ਰ ਮੈਂ ਹਰ ਜਗ੍ਹਾ ‘ਤੇ
ਪਕੜ ਵਿਚ ਨਹੀਂ ਆਉਣਾ ਹਰ ਜੁਜ਼ ਮਹੀਨ ਮੇਰਾ