ਮੇਰੇ ਲਫ਼ਜ਼ਾਂ ਵਿੱਚ

by Sandeep Kaur

ਮੇਰੇ ਲਫ਼ਜ਼ਾਂ ਵਿੱਚ ਜੇਕਰ ਜਾਨ ਬਹੁਤ ਹੈ।
ਇਸੇ ਲਈ ਤਾਂ ਸ਼ਹਿਰ ਪ੍ਰੇਸ਼ਾਨ ਬਹੁਤ ਹੈ।

ਤਰਸਪਾਲ ਕੌਰ (ਪ੍ਰੋ.).

You may also like