ਮੇਰੇ ਖ਼ਾਬਾਂ ਦੇ

by Sandeep Kaur

ਮੇਰੇ ਖ਼ਾਬਾਂ ਦੇ ਜਹਾਜ਼ਾਂ ਨੂੰ ਸਮੁੰਦਰ ਦੀ ਜਗ੍ਹਾ
ਤੇਰੀਆਂ ਅੱਖਾਂ ‘ਚ ਉਡਦੀ ਰੇਤ ਵਿਚ ਤਰਨਾ ਪਿਆ

ਜਸਵਿੰਦਰ

You may also like