ਮੁੜ ਕੇ ਨਾ

by Sandeep Kaur

ਮੁੜ ਕੇ ਨਾ ਚੜੇ ਸੂਰਜ,
ਹੋਵੇ ਸੁਬ੍ਹਾ ਨਾ ਬੇਸ਼ੱਕ,
ਇੱਕ ਰਾਤ ਵਸਲ ਦੀ ਤੂੰ,
ਮੇਰੇ ਹੀ ਨਾਮ ਕਰ ਦੇ।

ਜਗਸੀਰ ਵਿਯੋਗੀ

You may also like