ਮੁਸ਼ਕਿਲਾਂ ਵਿੱਚ

by Sandeep Kaur

ਮੁਸ਼ਕਿਲਾਂ ਵਿੱਚ ਜੀਣ ਦਾ ਕੁਝ ਸ਼ੌਕ ਬਾਕੀ ਹੈ ਅਜੇ,
ਕਰ ਤੂੰ ਪੈਦਾ ਹੋਰ ਵੀ ਕੁਝ ਮੁਸ਼ਕਿਲਾਂ ਮੇਰੇ ਲਈ।

ਸੁਖਵੰਤ ਪੱਟੀ

You may also like