ਮਾਂ ਦੀ ਲੋਰੀ

by Sandeep Kaur

ਮਾਂ ਦੀ ਲੋਰੀ ਸੁਣ ਸੁਣ ਕੇ ਹੀ ਜੋ ਸੌਂਦਾ ਸੀ,
ਬੁੱਢੀ ਮਾਂ ਦੀ ਖੰਘ ਤੋਂ ਹੁਣ ਤੰਗ ਆਇਆ ਹੈ।

ਅਮਰਜੀਤ ਸਿੰਘ ਵੜੈਚ

You may also like