ਭਾਈ ਕਨੱਈਆ

by Sandeep Kaur

ਭਾਈ ਕਨੱਈਆ ਸਮਝ ਕੇ ਮੰਗੀ ਸੀ ਮਰਹਮ ਓਸ ਤੋਂ,
ਜ਼ਖ਼ਮੀ ਨੂੰ ਐਪਰ ਹੋਰ ਵੀ ਜ਼ਖ਼ਮੀ ਸੀ ਉਹ ਕਰਦਾ ਰਿਹਾ।

ਸੁੱਚਾ ਸਿੰਘ ਰੰਧਾਵਾ

You may also like