346
ਭਰੀ ਮਹਿਫ਼ਿਲ ’ਚੋਂ ਮੈਨੂੰ ਹੀ ਉਠਾਇਆ ਜਾ ਰਿਹੈ ਚੁਣ ਕੇ,
ਭਰੀ ਮਹਿਫ਼ਿਲ ‘ਚੋਂ ਚੁਣਿਆ ਜਾਣ ਵਿੱਚ ਵੀ ਮਾਣ ਕਿੰਨਾ ਹੈ।