439
ਬੰਦਾ ਰਿਹਾ ਅਧੂਰਾ ਰਹੂ ਅਧੂਰਾ ਹੀ,
ਇਸ ਆਪਣੇ ਅੰਦਰ ਦੀ ਔਰਤ ਮਾਰ ਲਈ
ਜਦ ਹਾਕਿਮ ਨੇ ਖੋਹ ਲਈ ਹੱਥੋਂ ਮਾਲਾ ਵੀ,
ਫੇਰ ਬੜਾ ਤਰਸੇਂਗਾ ਇਕ ਤਲਵਾਰ ਲਈ