318
ਬੰਦਾ ਬੰਦਿਆਂ ਨਾਲ ਹੀ ਹੈ ਵੱਡਾ ਬਣਦਾ
ਮਿਰਜ਼ੇ ਵਾਂਗੂੰ ਕਰਦਾ ਜੋ, ਉਸ ਵਾਂਗੂੰ ਮਰਦਾ
ਤੀਰਾਂ ਦੇ ਹੰਕਾਰ ਦਾ ਇਕ ਫ਼ਲਸਫ਼ਾ ਮਰਿਆ
ਬਾਝ ਭਰਾਵਾਂ ਡੁੱਬਿਆ ਮਿਰਜ਼ਾ ਨਾ ਤਰਿਆ