ਬੜਾ ਹੀ ਛਟਪਟਾਉਂਦਾ

by Sandeep Kaur

ਬੜਾ ਹੀ ਛਟਪਟਾਉਂਦਾ ਸੀ ਉਹ ਅੰਬਰ ਛੂਹਣ ਖਾਤਰ,
ਮੈਂ ਮੋਹ ਦੀ ਡੋਰ ਕੱਟ ਦਿੱਤੀ ਤੇ ਉਸ ਨੂੰ ਜਾਣ ਦਿੱਤਾ।

ਜਗਵਿੰਦਰ ਜੋਧਾ

You may also like