338
ਬੁੱਲ੍ਹ ਬੱਚੇ ਦੇ ਚੁੰਮਣ ਜੋਗੇ ਕਿੰਨੇ ਸੁੱਚੇ ਸੋਹਣੇ ਬੁੱਲ੍ਹ।
ਇੰਨੇ ਸੁੱਚੇ ਲੱਭੇ ਕੋਈ ਹੋਰ ਕਿਤੇ ਨਾ ਹੋਣੇ ਬੁੱਲ੍ਹ।