588
ਬੁਜ਼ਦਿਲ ਨਾਲੋਂ ਫਿਰ ਵੀ ਚੰਗਾ ਭਾਵੇਂ ਹਰ ਕੇ ਮੁੜਿਆ ਵਾਂ
ਖੁਸ਼ ਆਂ ਅਪਣੀ ਹਿੰਮਤ ਉੱਤੇ ਕੁਝ ਤਾਂ ਕਰ ਕੇ ਮੁੜਿਆ ਵਾਂ