406
ਬਹੁਤ ਕੁਝ ਹੈ ਕੋਲ ਜਿਸਦੇ ਕਹਿਣ ਲਈ,
ਭੀੜ ਅੰਦਰ ਬਸ ਉਹੀ ਖ਼ਾਮੋਸ਼ ਹੈ
ਬੋਲਦੇ ਨੇ ਜਿਸਮ ਦੀ ਜਾਂ ਫਿਰ ਲਿਬਾਸ
ਰੂਹ ਇਹਨਾਂ ਵਿਚ ਘਿਰੀ ਖ਼ਾਮੋਸ਼ ਹੈ