ਫੇਰ ਕੀ ਜੇਕਰ

by Sandeep Kaur

ਫੇਰ ਕੀ ਜੇਕਰ ਤਿਰੀ ਮਹਿਫ਼ਿਲ ਚ ਮੇਰੀ ਥਾਂ ਨਹੀਂ
ਅਪਣਾ ਹਸਤਾਖ਼ਰ ਹਾਂ ਮੈਂ ਵੀ ਹੋਰਨਾਂ ਦੀ ਛਾਂ ਨਹੀਂ

ਹਰਬੰਸ ਮਾਛੀਵਾੜਾ

You may also like