ਫੁੱਲ, ਪੱਤਿਆਂ ਤੇ ਤਾਰਾਂ

by Sandeep Kaur

ਫੁੱਲ, ਪੱਤਿਆਂ ਤੇ ਤਾਰਾਂ ਉੱਤੇ, ਲਟਕ ਰਹੇ ਹੰਝੂ ਹੀ ਹੰਝੂ,
ਚੰਦਰਮਾ ਦੀ ਗੋਦੀ ਬਹਿ ਕੇ, ਹਉਕੇ ਭਰਦੀ ਰਾਤ ਰਹੀ ਹੈ।

ਗੁਰਦਿਆਲ ਦਲਾਲ

You may also like