ਫੁੱਲਾਂ ਨੇ ਖਿੜਨਾ

by Sandeep Kaur

ਫੁੱਲਾਂ ਨੇ ਖਿੜਨਾ ਹੋਵੇ ਜਾਂ ਫੁੱਲਾਂ ਨੇ ਮੁਰਝਾਉਣਾ,
ਇਕ ਤੋਂ ਦੂਜਾ ਰੂਪ ਬਦਲਦਿਆਂ ਚਿਰ ਤਾਂ ਲਗਦਾ ਹੈ।

ਅਜਾਇਬ ਹੁੰਦਲ

You may also like